Saturday, 21 May 2016

Punjabi Girly status

  • ਕਰਦੇ ਹਾਂ ਪਿਆਰ ਤੇਨੂੰ ਜਾਨੋ ਵਧ ਕੇ , ਗਲ ਕਦੇ ਕੋਈ ਦਿਲ ਚ ਲਕੋਈ ਨਾ, ਤੇਨੂੰ ਚਾਹੁਣ ਵਾਲੇ ਤਾਂ ਬਥੇਰੇ ਹੋਣਗੇ , ਪਰ ਸਾਡਾ ਤੇਰੇ ਤੋ ਬਗੈਰ ਕੋਈ ਨਾ…
  • Karde Han Pyar Tenu Jaano Wadh Ke, Gal Kade Koi Dil Ch Lakoi Na, Tenu Chaun Wale Tan Bathere Honge, Par Sada Jaane Tere To Wagair Koi Na
  • ਮੇਰੇ ਬਾਰੇ ਇੰਨਾ ਨਾ ਸੋਚ ਮੁੰਡਿਆ , ਜੱਟੀ facebook ਤੇ ਆਊਂਦੀ ਆ , ਪਰ inbox ਚ ਨਹੀਂ
  • Mere Bare Ena Na Soch Mundeya, Jatti Facebook Te Aundi Aa, Par Inbox Ch Nahi
  • This Jatti is Too “Ghaint” U Can’t Afford
  • ਵੇ ਜੱਟੀ ਤੇਰੇ ਪਿਛੇ ਮਰਜੂ ਇਹ ਮੇਰੀ ਸੋਚ ਨਹੀਂ। .. ਤੂੰ ਮੁੰਡਿਆ ਮੇਨੂੰ ਪੱਟੇ ਏਡੀ ਤੇਰੀ approach ਨਹੀਂ
  • Ve Jatti Tere Piche Marju Eh Meri Soch Nahi, Tu Mundeya Mainu Patte, Edi Teri Approach Nahi..!!
  • ਜਿਥੇ ਤੇਰਾ Over Confidence ਮੁੱਕ ਜਾਂਦਾ ਓਥੋਂ ਜੱਟੀ ਦਾ Confidence Start ਹੁੰਦਾ
  • Jithe Tera Over Confidence Mukk Janda, Otho Jatti Da Confidence Start E Hunda
  • ਜੱਟੀ ਦੀ ਯਾਰੀ ਸਬ ਤੋਂ ਪਿਆਰੀ , ਤੇ ਦੁਸ਼ਮਣੀ ਤਾਲੀਬਾਨ ਤੋਂ ਵੀ ਮਾੜੀ
  • Jatti Di Yaari Sab To Pyari, Te Dushmani Talibaan To Bhi Maari
  • ਧੀ ਹਾਂ ਸਰਦਾਰਾਂ ਦੀ , ਤਾਂਹੀ ਬਾਕੀਆਂ ਤੋ ਸ਼ੋਂਕ ਥੋੜੇ ਵਖਰੇ ਨੇ , ਇਕ ਤਾਂ cute look ਲਗਦੀ ਪੰਜਾਬੀ ਸੂਟ ਵਿੱਚ , ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ
  • Dhee Han Sardaran Di, Tan Hi Bakian To Shaunk Thode Wakhre Ne, Ik Tan Cute Look Lagdi Punjabi Suit Vich, Duje Att Karaunde Mere Nakhre Ne
    • Jatti Da Attitude Sab To Wakhra Sohneya
    • ਜੱਟੀ ਦੀ ਚੜਾਈ ਦਾ ਅੰਦਾਜ਼ਾ ਤੂੰ ਆਪੇ ਲਾ ਲੈ ਸੋਹਨਿਆ ਕਿ ਜਿਨ੍ਹਾ ਨੂੰ ਤੂੰ ਸਲਾਮ ਕਰਦਾ ਓਹ ਮੇਨੂ ਕਰਦੇ ਨੇ ਸਲਾਮ ਸੋਹਨਿਆ
    • Meri Rag Rag Vich, Jatti Khoon Wangu Daude
    • ਜੱਟੀ ਤੇਰੀ ਦਾ ਨਖਰਾ ਓਏ , ਸਾਰੇ ਜੱਗ ਤੋਂ ਵਖਰਾ ਏ
    • Tu Jatti De Naseeb Ch Nahi Tan Ki Hoya, Jihde Bhi Naseeb Ch Aan, Ohnu “Tension” Mubarak
    • ਸੱਪਾਂ ਦਾ ਭੁਲੇਖਾ ਪਾਵੇ ਮੇਰੀ ਗੁੱਤ ਦਾ , ਬੁਰਾ ਹਾਲ ਹੋਯਾ ਨੀ ਜੱਟਾਂ ਦੇ ਪੁੱਤ ਦਾ …‪
    • Sappan Da Bhulekha Pawe Meri Gutt Da, Bura Haal Hoya Ni Jattan De Putt Da

No comments:

Post a Comment