- ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ
- ਦੁਨੀਆ ਦੋ ਰੰਗੀ। .ਅੰਦਰੋ ਦੁਸ਼ਮਣ ਬਾਹਰੋ ਸੰਗੀ।
- ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
- ਜਨਮ ਜਨ੍ਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ … ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ।
- ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.
- ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ।
- ਮੁਸ਼ਕਿਲ ਰਾਹਾਂ ਹੀ ਸੋਹਣੀਆ ਮੰਜਿਲਾ ਤਕ ਲੈ ਜਾਂਦੇ ਨੇ
- ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ
- ਕਿਸੇ ਨੇ ਪੁਛਿਆ ਕਿਥੇ ਰਹੰਦੇ ਹੋ…ਮੈ ਕਿਹਾ ਔਕਾਤ ਚ ..ਕਦੋ ਤੱਕ?? ..ਜਦੋ ਤੱਕ ਅਗਲਾ ਰਹੇ
- ੲਿੱਕ ਸੱਚ ਚੰਗਾ ਹੁੰਦਾ 100 ਝੂਠ ਤੋਂ,1-1 ਝੂਠ ਨਿਰਾ ਜ਼ਹਿਰ ਲਗਦਾ…ਬੋਲਦੇ ਕਿੳੁਂ ਨੇ ਫਿਰ ਅਪਣਿਅਾਂ ਨੂੰ ਝੂਠ,ਜੇ ਹਰ ਝੂਠ ਦਿਲ ਉੱਤੇ ਕਹਿਰ ਲਗਦਾ…
- ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ ….. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ…
- ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿੳੁ ਤੇਰਾ….ਤੈਨੂੰ ਕਿਹਾ ਸੀ ਨਾ ਬੀਬਾ….ਟਾੲਿਮ ਆਊਗਾ ਨੀ ਮੇਰਾ..
- ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।
- ਤੇਨੂੰ ਲਗਦਾ ਤੂੰ ਦੁਨਿਆ ਵੇਖ ਲਈ .. ਬੜੇ ਉਚੇ ਖਿਆਲ ਤੂੰ ਪਾਲੇ ਨੇ .. ਤੇਰੇ ਲਈ ਤਾਂ ਓਹੀ ਚੰਗੇ ਨੇ ਜੋ ਫਾਇਦਾ ਚੁੱਕਣ ਵਾਲੇ ਨੇ
- ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ, ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…
- ਅੱਜ ਹਸਦੇ ਨੇ ਇਹ ਕਲ ਰੋਣਗੇ … ਜੱਦ ਬਣ ਗਏ star ਬਾਰ ਬਾਰ ਫੋਟੋਆਂ ਕਰਵਾਣਗੇ।
- ਕੁੜੀ ਕਹਿੰਦੀ ਮੇਰਾ ਭਾਈ ਬਹੁਤ ਬਡਾ ਬਦਮਾਸ਼ ਹੈ …. ਮੈਂ ਕੇਹਾ ਕਹਿ ਦੇ ਆਪਣੇ ਭਾਈ ਨੂੰ ਤੇਰੀ ਟੱਕਰ ਦਾ ਜੀਜਾ ਮਿਲ ਗਿਆ।
- ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ।
- ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ …ੳੁਮਰਾਂ ਦੇ ਦਾਅਵੇ ਕੀ… ੲਿਥੇ ਭਰੋਸਾ ਨੀ ਘੜੀ ਦਾ
- ਮੇਰੇ ਵਰਗੀ ਹੋਰ ਮਿਲ ਜੂ ਝੱਲਿਆ ਏ ਤੇਰਾ ਵਹਿਮ ਏ………Single ਪੀਸ ਬਣਾਇਆ ਰੱਬ ਨੇ, ਉਹ ਵੀ ਪੂਰਾ kaim ਏ
- ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ …ਗਲਤੀ ਉਸਦੀ ਸੀ …ਹੱਥ ਮੈਂਨੂੰ ਜੋੜਨੇਂ ਪਏ!!!
- ਜਦ INDIA ਸੀ ਕਿਸੇ ਨੇ ਬਾਤ ਨਾ ਪੁਛੀ .. ਹੁਣ ਕਹਿੰਦੇ IPHONE ਭੇਜਦੇ।
- ਬਚਿਆਂ ਨੂੰ POGO ਨੀ ਕਮ ਕਰਨ ਦਿੰਦਾ ਤੇ ਵਡਿਆਂ ਨੂੰ EGO ।
- ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
- ਵਿਕਣ ਵਾਲੇ ਹੋਰ ਵੀ ਨੇਂ,ਜਾ.. ਜਾ ਕੇ ਖਰੀਦ ਲੈ, ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆਂ ਕਰਦੇ ਹਾਂ
- ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ,ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ…
- ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ
- ਕੁੜੀਏ ਬਹੁਤਾ attitude ਨਾ ਵਿਖਾ , ਜਦੋ ਅਸੀਂ ਸਕੂਲ ਚ ਸੀ… ਤੇਰੇ ਵਰਗੀਆਂ ਤੋ ਹੋਮੇਵੋਰਕ ਕਰਵਾਈ ਦਾ ਸੀ
- ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ…ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ।
- ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..
- ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ…
- ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ
- ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ ਲਵਾ ਦੀ
- ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ … ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…
- ਕਰਨੀ ਆ ਤਾ ਸਰਦਾਰੀ ਕਰੋ… ਆਸ਼ਕ਼ੀ ਤਾਂ ਹਰ ਕੋਈ ਕਰ ਲੈਦਾ।
- ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।
- ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ।
- ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।
- ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ , ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ।
- 5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ
- ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।
- ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।
- ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ.. ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।
- ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ
- ਨਾ ਕੌਫੀ ਨਾ ਠੰਡੇ ਹੁੰਦੇ ਸੀ ..ਸਾਡੇ ਦਿਨ ਕਾਕਾ ਚੰਗੇ ਹੁੰਦੇ ਸੀ
- ਮੈ ਪੰਜਾਬਣ ਅੜਬ ਜਹੀ ਲਹੂ ਚ ਦਲੇਰੀ ਆ,ਲੋੜ ਨਹੀ ਹਥਿਆਰਾਂ ਦੀ ਮੇਰੀ ਘੂਰ ਬਥੇਰੀ ਆ,ਪੈਰੀ ਕਢਵੀ ਜੁੱਤੀ ਵਾਹਲੀ ਅੱਤ ਚੱਕੀ ਤੌ ,ਥਰ ਥਰ ਕੰਬਦੇ ਗਭੱਰੂ ਅਸਲੇ ਵਰਗੀ ਜੱਟੀ ਤੋਂ
- ਬੜਾ ਗ਼ਜ਼ਬ ਦਾ ਰਿਸ਼ਤਾ ਹੁੰਦਾ ਹੈ ਉਨ੍ਹਾ ਨਾਲ..ਜਿਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ
- ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ
- ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
- ਦਿਲ ਤੋੜਦੇ ਨੇ ਜੋ ਇਸ ਦੁਨੀਆਂ ਵਿਚ ਹੋਰਾਂ ਦਾ…ਕਹਿੰਦੇ ਨੇ ਕਬੂਲ ਉਨ੍ਹਾਂ ਦੀ ਦੁਆਵਾਂ ਵੀ ਨਹੀ ਹੁੰਦੀਆਂ
- ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਨਹੀਂ ਤਾਂ ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”
- ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
- ਕਿਸੇ ਦਾ ਕਿੰਨਾ ਵੀ ਕਰ ਲਵੋ ..ਅਗਲਾ 5 ਮਿੰਟ ਨਹੀਂ ਲਗਾਉਂਦਾ ਬੇਕਦਰੀ ਕਰਨ ਚ
- ☆★#Attitude ਹੈਗਾ ਪਰ ਗਵਾਰਾਂ ਵਾਂਗੂੰ ਬਿਨਾਂ ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ ਤੇ ਮੌਕਾ ਨਹੀਂ ਛੱਡਦੇ…☆★
- ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ…ਜੇ Attitude ਤੇਰੇ ਚ ਹੈ, ਤਾਂ Deeth ਮੈ ਵੀ ਬਹੁਤ ਆ!
- ਯਾਰੀ ਨਾਲੋਂ ਵਧ ਚੀਜ਼ ਪਿਆਰੀ ਕੋਈ ਨਾ ….ਫੁਕਰੇ ਬੰਦੇ ਨਾਲ ਸਾਡੀ ਯਾਰੀ ਕੋਈ ਨਾ
- ਹੁਣ ਤੂੰ ਮੇਰੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ…ਕਦੇ ਰਹਿੰਦੀ ਸੀ ਮੇਰਾ ਪਰ੍ਸ਼ਾਵਾ ਬਣ ਕੇ
- ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ
- ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ
- ਮਤਲਬ ਦੀ ਦੁਨਿਆ ਸੀ ਇਸਲਈ ਸ਼ੱਡ ਦਿੱਤਾ ਸੱਬ ਨੂੰ ਮਿਲਣਾ ..ਨਹੀਂ ਤਾ ਇਹ ਛੋਟੀ ਜਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ
- ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
- ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…
- ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ
- ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ…. ..ਤੇਰੀ ਮੇਰੀ ਨਈਂ ਨਿਭਣੀ…ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…
- ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!
- ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ ਬਾਤ ਹੋਰ….ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ ਜੋਰ
- ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀਂ ਕੀ ਕਰਨਾ ਹੈ…ਨਹੀਂ ਤਾ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ
- ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
- ਲਹਿਜਾ ਹੈ ਯਾਰ ਦਾ ਹੁਣ ਬਹੁਤ ਹੀ ਬੇਰੁਖਾ…ਓਹ ਮੇਨੂੰ ਹੁਣ “ਤੁਸੀਂ” ਤਾਂ ਕਹਿੰਦੀ ਹੈ ਪਰ “ਤੂੰ” ਦੀ ਤਰ੍ਹਾ
- ਡਰ ਲਗਦਾ ਹੈ ਰੱਬ ਡਾਡੇ ਤੋਂ …ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ …ਜਿਸਨੂੰ ਨਫਰਤ ਹੈ ਸਾਡੇ ਤੋਂ
- ਜਿੰਨੇ ਮਾੜੇ ਅਸੀਂ ਆ…..ਉਨਾ ਚੰਗਾ ਕੋਈ ਨਹੀਂ
- ਕਿਸੇ ਦੀ ਧੀ ਮਗਰ ਗੇੜੀਆਂ ਲਾਣ ਵਾਲੇ…. ਆਪਣੀ ਧੀ ਨੂੰ ਅਣਖ ਖਾਤਿਰ ਹੀ ਮਾਰ ਦਿੰਦੇ ਹਨ
- ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ #Fan ਬਥੇਰੀ ਆ
- ਖੂਬਸੂਰਤ ਤਾਂ ਕੋਈ ਵੀ ਨਹੀ ਹੁੰਦਾ…ਖੂਬਸੂਰਤ ਤਾਂ ਸਿਰਫ ਖੇਆਲ ਹੁੰਦੇ ਨੇ…ਸ਼ਕਲ ਸੂਰਤ ਦੀ ਤਾਂ ਕੋਈ ਗਲ ਨਹੀ ਹੁੰਦੀ…ਬਸ ਦਿਲ ਮਿਲਿਆ ਦੀ ਗਲ ਹੁੰਦੀ ਏ
- ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
- ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰੇਹਨਾ ਅਸਲੀ ਪਿਆਰ ਹੈ
- ਯਾਰੋ ਰੱਖੋ ਨਾ ..ਪੈਸੇ,ਰੰਗ,ਰੂਪ ਦਾ ਗਰੂਰ….ਜਿਹੜਾ ਕਰਦਾ ਹੰਕਾਰ.. ਰੱਬ ਤੋੜਦਾ ਜ਼ਰੂਰ
- ਦਰਦ ਦਿਲਾ ਦੇ ਘੱਟ ਜਾਂਦੇ ਜੇ ਰਿਸ਼ਤੇਦਾਰ ਥੋੜਾ ਮੁਹ ਬੰਦ ਕਰ ਲੇਂਦੇ
- ਆਕੜ ਤਾ ਸਬ ਵਿਚ ਹੁੰਦੀ ਹੈ ਪਰ ਝੁਕਦਾ ਸਿਰਫ ਓਹੀ ਹੈ ਜਿਸਨੂੰ ਕਿਸੇ ਦੀ ਫਿਕਰ ਹੁੰਦੀ ਹੈ
- ਹੱਸਣਾ ਤਾਂ ਮੇਰਾ ਐ ਸੁਬਾਹ ਕੁੜੀਏ ..ਤੁੰ ਐਵੇ ਬਹੁਤਾ ਦਿਲ ਤੇ ਨਾ ਲਾ ਕੁੜੀਏ
- ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
- ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ ਸਾਡੀ ਫਿਤਰਤ ਚ ਨਹੀ, ਜਿਹੜੇ ਸਾਡੀ ਕੈਦ ਚ ਰਹਿ ਕੇ ਵੀ ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ !!
- ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿਨ਼ਾੰ ਬੱਚ ਸਕਦੀ ਹੈਂ ਬੱਚ
- ਕਮਲੀ ਕੇਹਂਦੀ ਜੇ ਜੱਟਾਂ ਦੇ ਮੁੰਡੇ ਅੱਤ ਨੇ … ramgarhiaan ਦੀਆਂ ਕੁੜੀਆਂ ਕੇਹੜਾ ਘੱਟ ਨੇ
- ਜੇ ਸੋਹਣਿਆ ਰੱਬ ਰੱਖਣਾ ਬਣਾ ਕੇ ….ਪਿਆਰ ਨਾਲ ਬੁਲਾਇਆ ਕਰ ਤੈਨੂੰ ਪਤਾ ਮੈਨੂੰ ਗੁੱਸਾ ਬਹੁਤ ਆਉਦਾ So Pls ਮੈਨੂੰ ਗੁੱਸਾ ਨਾ ਚੜਾਇਆ ਕਰ
- ਪੇਡੂ ਆ ਬੀਬਾ ਅਨਪੜ੍ਹ ਨਹੀ।
- ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
- Landi_jeep ਰੱਖੀ ਯਾਰਾਂ ਵੈਲੀਆਂ ਲਈ, ਕਾਲਾ # Bullet ਰੱਖਿਆ ਸਹੇਲੀਆਂ ਲਈ, ਨੀਲਾ # ford ਰੱਖਿਆ ਪੈਲੀ ਵਾਹੁਣ ਨੂੰ, ਰੱਖੇ # ਹਥਿਆਰ ਨੀ ਪਟਾਕੇ ਪਾਉਣ ਨੂੰ
- ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ
- ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਆਂ ਮੇਖਾਂ ….ਤੇਰੀ ਬਾਂਦਰ ਵਰਗੀ ਬੂਥੀ ਮੈ ਕਿਊਂ ਤੇਰੇ ਵਲ ਵੇਖਾਂ
- ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ..ਅੱਤ ਕਰਾਉਂਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ
- ਗੱਲਾ ਕਰਨੇ ਨੂੰ ਦੁਨੀਆਂ ਸੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ਼.. ਤਾਂ ਫੇਰ ਹੁੰਦੀ ਆ
- Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾ
- ਆਪਾਂ ਤਾ ਕਿਹ ਦਿਤਾ Mummy ਨੂੰ ਕੀ ਦਿਲ ਦੀ ਹਰ ਰੀਝ ਪੁਗਾਨੀ ਆ .. ਮੁੰਡਾ 6 ਫੁੱਟ ਲੰਮਾ ਲਭਿਓ .. ਆਪਾ ਆਪਣੇ ਵਿਆਹ ਤੇ High Heel ਪਾਉਣੀ ਆ ..
- ਰੋਜ Bullet ਤੇ ਬਹਿ ਕੇ ਗੇੜੀ ਲਾਵਾ, ਕੁੜੀਆਂ ਦੇ ਕਲੇਜੇ ਚ ਅੱਗ ਉਦੋ ਲਾਵਾ
- ਚਾਹੇ ਕੋਈ ਫਸੀ ਨੀ ਹਾਲੇ ਤੱਕ , ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ..
- ਕੋਈ ਕਹੇ ਮੇਨੂੰ #Dunaali ਤੇ ਕੋਈ ਕਹੇ #Talwar,ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ #ਸਰਕਾਰ!!
- ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ #ਆਕੜ ਨੀ ਜਿੰਨੇ ਮੇਰੇ ਚ #ਨਖਰੇ ਨੇ॥
- ਨਮਕ ਸਵਾਦ ਅਨੁਸਾਰ , ਆਕੜ ਔਕਾਤ ਅਨੁਸਾਰ।
- ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
- ਇੱਕ ਤਾਂ ਮੈਂ ਜ਼ਿੱਦੀ ਉਪਰੋ ਬੱਤਮੀਜ਼ ਵੀ
- ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।
- ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥
- ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
- ਤੇਨੂੰ ਲਗਦਾ ਤੇਰੀ high personality ਅਗੇ ਕੋਈ ਕੱਖ ਵੀ ਨਹੀ..ਤੇਰੇ ਤੋ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ਕ ਨਹੀ।
- ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
- ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।
- ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,ਉੱਥੇ ਅਸੀ ਸਰਦਾਰੀ ਕੀਤੀ ਆ
- ਸਾਡੀ ਆਪਣੀ ਸ਼ਕੀਨੀ ਬੜੀ ਅਥਰੀ ..ਤੂੰ ਜੇਬ ਚ ਰੱਖ ਟੌਰ ਨੂੰ. . ਸਾਨੂੰ ਆਪਣਾ style ਬੜਾ ਜਚਦਾ ਕਿਉਂ Follow ਕਰਾਂ ਕਿਸੇ ਹੋਰ ਨੂੰ ।
- ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..
- ਹਮੇਸ਼ਾ ਯਾਦ ਰੱਖੋ ਕਿ ਤੁਸੀਂ Unique ਹੋ, ਜਿਵੇ ਕੀ ਹਰ ਕੋਈ ਹੈ
- I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
- ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ
- ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।
- ਨਾ ਸਾਂਵਲੇ ਰੰਗ ਦਾ , ਨਾ ਗੋਰੇ ਰੰਗ ਦਾ…ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
- ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …
- ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾ ਜਨਾ ਖਣਾ ਚੱਕੀ ਫਿਰਦਾ ।
- ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।
- ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ
- ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ… ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
- ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ, ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ, ਗਰਾਰੀ ਤਾਂ ਬਸ ਤੇਰੇ ਤੇ ਅੜੀ ਆ, ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ
- ਹਜੇ ਕਿਸਮਤ ਖਰਾਬ ਏ ਤਾ ਕਰਕੇ ਚੁਪ ਹਾਂ ਮੈਂ ,,, ਜਿਸ ਦਿਨ ਦਿਮਾਗ ਖਰਾਬ ਹੋ ਗਯਾ ਫੇਰ ਤੇਨੁ ਦਸਾਗੇ
- ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
a
No comments:
Post a Comment