Sunday, 15 May 2016

LATEST POST




ਤੇਰੀ ਯਾਦ ਦੇ ਸਹਾਰੇ ਨਾਲ ਕੱਟੀ ਜਾਂਵਾਂ ਦਿਨ

ਹੁਣ ਲੰਗਿਆ ਪਤਾ ਕਿ ਔਖਾ ਕਿੰਨਾ ਤੇਰੇ ਬਿਨ

ਜਿੰਦਗੀ ਵੀ ਹੋ ਗਈ ਹੁਣ ਕੰਡਿਆਂ ਦੇ ਵਾਂਗ

ਖੁਰੀ ਜਾਈਏ ਵਿੱਚੋ ਵਿੱਚ ਕੰਢਿਆਂ ਦੇ ਵਾਂਗ

ਲੰਘਦੀਆਂ ਰਾਤਾਂ ਵੀ ਨੇ ਤਾਰੇ ਗਿਣ ਗਿਣ

ਹੁਣ ਲੰਗਿਆ ਪਤਾ ਕਿ ਔਖਾ ਕਿੰਨਾ ਤੇਰੇ ਬਿਨ



No comments:

Post a Comment